ਬਹੁਤ ਖੁਸ਼ ਸੀ ਅੱਜ ਦੇ ਦਿਨ ਪਰ ਅੱਜ ਤੋਂ 9 ਸਾਲ ਪਹਿਲਾਂ, ਤੇਰੇ ਲਈ ਮੈਂ ਕੁੱਝ ਲੈ ਕੇ ਆਈ ਸੀ ਪਹਿਲੀ ਵਾਰ, ਪਰ ਪਤਾ ਨਹੀਂ ਸੀ ਮਾਏ ਤੇਰੇ ਨਾਲ ਓਹ ਆਖ਼ਰੀ ਦਿਨ ਹੋਣਾ ਸੀ, ਹੁਣ ਤੇਰੀ ਧੀ ਕਮਾਉਂਦੀ ਭਾਵੇਂ ਥੋੜਾ ਹੀ, ਪਰ ਬਹੁਤ ਚਾਅ ਹੋਣਾ ਸੀ ਤੈਨੂੰ, ਪਰ ਹੁਣ ਤਾਂ ਕਿਸੇ ਨੂੰ ਨਹੀਂ ਹੁੰਦਾ, ਤੇ... Continue Reading →
मेरी माँ
तुम कहाँ गई हो माँ?एक बार आ जाओ न माँ ! दादी कहती हैं कितारा बन गई है मेरी माँ,मैं तो सारे तारे देखती हूँ,कौन सा तारा हो तुम माँ? मैं तो पहचान भी नहीं पा रही माँ,नानी बोली भगवान के पासचली गई है मेरी माँ,मैंने मंदिर में भी ढूँढातुम वहां भी नहीं थी माँ,... Continue Reading →